Last 24 Hour Punjab Punjabi

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਐਲਾਨੇ ਜਾਣ ‘ਤੇ ਪੰਜਾਬ ਭਾਜਪਾ ‘ਚ ਖੁਸ਼ੀ ਦੀ ਲਹਿਰ

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) /04-06-2026

(ਰਿਪੋਰਟ:- ਜੇ ਪੀ ਸਿੰਘ, ਸੁਖਦੇਵ ਸਿੰਘ)

ਇਸ ਮੌਕੇ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਸ੍ਰੀ ਤਰੁਣ ਚੁੱਘ ਜੀ ਦੀ ਨਾਮਜ਼ਦਗੀ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਲੰਬੇ ਸਮੇਂ ਦੀ ਮਿਹਨਤ, ਸੰਗਠਨ ਪ੍ਰਤੀ ਨਿਸ਼ਠਾ ਅਤੇ ਲੀਡਰਸ਼ਿਪ ਨੂੰ ਪਾਰਟੀ ਹਾਈਕਮਾਂਡ ਨੇ ਸਨਮਾਨ ਦਿੱਤਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਰਾਜ ਸਭਾ ‘ਚ ਦੇਸ਼ ਤੇ ਪੰਜਾਬ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨਗੇ। ਸਮੁੱਚੀ ਪੰਜਾਬ ਭਾਜਪਾ ਵੱਲੋਂ ਭਾਜਪਾ ਹਾਈ ਕਮਾਂਡ ਦਾ ਦਿਲੋਂ ਧੰਨਵਾਦ.

 

 

 

 

Related posts

श्रावण सोमवार के दृष्टिगत पुलिस अधीक्षक भदोही द्वारा बड़े शिव मंदिर गोपीगंज का किया गया भ्रमण।

JL News

मोहर्रम पर्व व कानून एवं शांति व्यवस्था के दृष्टिगत समस्त क्षेत्राधिकारी व थाना/चौकी प्रभारियों द्वारा पर्याप्त पुलिस बल के साथ किया जा रहा सायं पैदल गस्त।

JL News

ਜਿਲ੍ਹਾ ਪੱਧਰ ਟੂਰਨਾਂਮੈਟਾਂ ਦਾ ਸੱਤਵਾਂ ਦਿਨ-

JL News
Download Application