Last 24 Hour Punjab Punjabi

ਕੇਦਰੀ ਜੇਲ ਚੋਂ ਇੱਕ ਸਮਰਾਟ ਫੋਨ ਬਿਨਾਂ ਸਿੰਮ, ਇੱਕ ਤੰਬਾਕੂ ਦੀ ਪੁੜੀ ਅਤੇ ਇਕ ਕੂਲਲਿਪ ਪੁੜੀ ਬਰਾਮਦ, ਮਾਮਲਾ ਦਰਜ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 03-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ) 

ਕੇਦਰੀ ਜੇਲ ਚੋਂ ਇੱਕ ਸਮਰਾਟ ਫੋਨ ਬਿਨਾਂ ਸਿੰਮ ਇੱਕ ਤੰਬਾਕੂ ਦੀ ਪੁੜੀ ਅਤੇ ਇਕ ਕੂਲ ਲਿਪ ਪੁੜੀ ਬਰਾਮਦ ਹੋਣ ਤੇ ਸਿਟੀ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ
ਇਸ ਸੰਬੰਧ ਚ ਏਐਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਸਹਿਕ ਸੁਪਰਡੈਂਟ ਕੇਂਦਰੀ ਜੇਲ ਅਜੇ ਸਿੰਘ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਬਰੂਨੀ ਕੋਟ ਮੌਕੇ ਦੀ ਗਸਤ ਦੌਰਾਨ ਟਾਵਰ ਨੰਬਰ ਪੰਜ ਦੇ ਕਰੀਬ ਖੱਬੇ ਪਾਸੇ ਇੱਕ ਲਾਲ ਰੰਗ ਦੇ ਡੱਬੇ ਵਿੱਚ ਲਪੇਟਿਆ ਹੋਇਆ ਲਿਵਾਰਸ ਲਫਾਫਾ ਮਿਲਿਆ ਉਸ ਨੂੰ ਖੋਲ ਕੇ ਵੇਖਿਆ ਗਿਆ ਤਾਂ ਉਸ ਵਿੱਚੋਂ ਹਲਕੇ ਹਰੇ ਰੰਗ ਦਾ ਸਮਰਾਟ ਫੋਨ ਬਿਨਾ ਸਿਮ ਇੱਕ ਤੰਬਾਕੂ ਦੀ ਪੁੜੀ ਅਤੇ ਇੱਕ ਕੂਲ ਲਿਪ ਬਰਾਮਦ ਹੋਈ ਦੇਸ਼ ਦੇ ਅਣਪਾਛਾਤੇ ਵਿਆਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ

Related posts

ਪਿਸਤੌਲ ਦਿਖਾ ਕੇ ਠੇਕੇ ਦੇ ਸੇਲਜਮੈਨ ਕੋਲ ਲੁੱਟੀ ਨਗਦੀ ਤੇ ਮੋਬਾਇਲ

JL News

मुख्यमंत्री लाडली बहना योजना के स्वीकृति पत्रों का गांव-गांव एवं वार्ड-वार्ड में किया जा रहा वितरण

JL News

ਦੇਸ਼ ਖਾਤਰ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ।

JL News
Download Application