Last 24 Hour Punjab Punjabi

“ਕਲਾਨੋਰ ਦੇ ਇੱਕ ਪ੍ਰਾਈਵੇਟ ਹਸਪਤਾਲ ਤੇ ਹੋਇਆ ਧਮਾਕਾ ਬਹੁਤ ਨਿੰਦਨਯੋਗ”- ਵਿਜੇ ਸੋਨੀ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 02-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ) 

ਵਿਜੇ ਸੋਨੀ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਕਸਬੇ ਕਲਾਨੌਰ ਵਿਖੇ ਮੁਲਤਾਨੀ ਹਸਪਤਾਲ ਵਿੱਚ ਹੋਏ ਧਮਾਕੇ ਉੱਪਰ ਬੋਲਦੇ ਹੋਏ ਕਿਹਾ ਕਿ “ਇਹ ਬਹੁਤ ਨਿੰਦਨਯੋਗ ਹੈ ਸਰਕਾਰ ਦੀਆਂ ਨਾਕਾਮੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਸਰਕਾਰ ਅਤੇ ਪ੍ਰਸ਼ਾਸਨ ਦਾ ਜਨਤਾ ਵੱਲ ਕੋਈ ਧਿਆਨ ਨਹੀਂ ਹੈ ਚਿੱਟੇ ਦਿਨ ਹੋਏ ਹਮਲੇ ਨਾਲ ਲੋਕਾਂ ਵਿੱਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਹੈ”

Related posts

किसान सभा के नेतृत्व में ग्रेटर नोएडा प्राधिकरण के विरुद्ध किसानों की विभिन्न लंबित मांगों को लेकर चल रहे धरने में आज सभा की अध्यक्षता बालवीर नागर इमलिया और संचालक संदीप भाटी थापखेड़ा ने किया।

JL News

‘ਆਪ’ ਨੇ ਗੁਰਮੇਲ ਸਿੰਘ ਨੂੰ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ l

JL News

ਖੇਤੀ ਮਾਹਿਰਾਂ ਵੱਲੋਂ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ।

JL News
Download Application