Last 24 Hour Punjab Punjabi

ਪਿੰਡ ਗਲਵੱਡੀ ‘ਚ ਮੌਤ ਨੂੰ ਸੱਦਾ ਦਿੰਦੇ ਬਿਜਲੀ ਮੀਟਰ,ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ।

“ਬਿੱਲ ਪੂਰਾ, ਸੁਰੱਖਿਆ ਜ਼ੀਰੋ – ਵਿਭਾਗ ਸੁੱਤਾ ਕੁੰਭਕਰਨੀ ਨੀਂਦ”

ਜੇਐਲ ਨਿਊਜ਼ / JL NEWS 

ਖੰਨਾ(ਪੰਜਾਬ) /25-05-2026

(ਰਿਪੋਰਟ:- ਜੇ ਪੀ ਸਿੰਘ, ਸੁਖਦੇਵ ਸਿੰਘ) 

 

ਇਹ ਬਿਜਲੀ ਦਾ ਡੱਬਾ ਹੈ ਜਾਂ ਮੌਤ ਦਾ ਸਮਾਨ?

▪️ ਦਰਵਾਜ਼ਾ ਟੁੱਟਾ* – ਕੁੱਤੇ-ਬਿੱਲੀ ਅੰਦਰ ਵੜ ਜਾਂਦੇ

▪️ ਤਾਰਾਂ ਦਾ ਜੰਜਾਲ* – ਕਿਹੜੀ ਤਾਰ ਕਿੱਥੇ ਜਾ ਰਹੀ, ਕਿਸੇ ਨੂੰ ਨੀ ਪਤਾ

▪️ ਮੀਟਰ ਲਟਕ ਰਹੇ* – ਥੋੜ੍ਹੀ ਜਿਹੀ ਹਵਾ ਨਾਲ ਡਿੱਗਣ ਵਾਲੇ

▪️ ਅੱਗ ਲੱਗਣ ਦਾ ਖਤਰਾ* – ਆਲੇ-ਦੁਆਲੇ ਸੁੱਕਾ ਘਾਹ-ਫੂਸ

▪️ ਬੱਚਿਆਂ ਲਈ ਖਤਰਾ* – ਖੁੱਲ੍ਹਾ ਪਿਆ, ਕੋਈ ਵੀ ਛੂਹ ਸਕਦਾ

ਲੋਕਾਂ ਦਾ ਦੋਸ਼:*

ਬਿੱਲ ਨਾ ਭਰੋ ਤਾਂ ਕੁਨੈਕਸ਼ਨ ਕੱਟਣ ਆ ਜਾਂਦੇ।*

ਪਰ ਸੁਰੱਖਿਆ ਦੇਣ ਵੇਲੇ ਕੋਈ ਨੀ ਆਉਂਦਾ।*

ਕੀ ਗਰੀਬ ਦੀ ਜਾਨ ਦੀ ਕੋਈ ਕੀਮਤ ਨਹੀਂ?”*

ਚੈਕਿੰਗ ਕਰਨ ਕੌਣ ਆਉਂਦਾ?*

ਮੀਟਰ ਰੀਡਿੰਗ ਤਾਂ ਲੈ ਜਾਂਦੇ, ਹਾਲਾਤ ਨੀ ਦਿਸਦੇ?*

ਜੇ ਕੱਲ੍ਹ ਨੂੰ ਕੋਈ ਹਾਦਸਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ?*

S.E. ਖੰਨਾ ਤੁਰੰਤ ਜਾਂਚ ਕਰਕੇ ਕਾਰਵਾਈ ਕਰੇ।*

ਇਸ ਤਸਵੀਰ ਨੂੰ ਦੇਖ ਕੇ ਸਾਫ ਪਤਾ ਲੱਗ ਰਿਹਾ ਕਿ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ, ਜੋਕਿ ਖੁੱਲਾ ਕਿਸੀ ਘਟਨਾ ਨੂੰ ਸਦਾ ਹੈ।

Related posts

बेस्ट ब्रिगेड एजुकेशन सोशल एंड वेलफेयर सोसाइटी द्वारा लास्ट स्टेप डांस कंपटीशन सीजन-1 शो के हुए निशुल्क ऑडिशन

JL News

– ਦੇਸ਼ ਭਗਤ ਯੂਨੀਵਰਸਿਟੀ ਵਿਖੇ ਹੋਏ ਕੁਸ਼ਤੀ ਤੇ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ” ਖੇਡਾਂ ਵਤਨ ਪੰਜਾਬ ਦੀਆਂ” ਦੇ ਮੁਕਾਬਲੇ-

JL News

ਪਿੰਡ ਕੋਟਲਾ ਭੜੀ ‘ਚ ਕਾਂਗਰਸ ਦੀ ਅਹਿਮ ਮੀਟਿੰਗ: ਐੱਸ.ਸੀ. ਵਿਭਾਗ ਦੀਆਂ ਪੰਜ ਮੈਂਬਰੀ ਬੂਥ ਕਮੇਟੀਆਂ ਬਣਾਉਣ ‘ਤੇ ਜ਼ੋਰ

JL News
Download Application