Last 24 Hour Punjab Punjabi

ਕਵੀਸ਼ਰ ਜਗਤ ਨੂੰ ਵੱਡਾ ਘਾਟਾ-ਨਹੀਂ ਰਹੇ ਜਥੇਦਾਰ ਕਾਲਾ ਗੋਰਾਇਆ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 21-05-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਜੋੜਾ ਛਿਤਰਾ ਕਵੀਸ਼ਰ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ, ਜੋਗਿੰਦਰ ਸਿੰਘ ਜੀ ਕਾਲਾ ਗੋਰਾਇਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨl  ਜਥੇਦਾਰ ਗੁਰਾਇਆ ਨੇ ਲੰਮਾ ਸਮਾਂ ਕਵੀਸ਼ਰ ਜਗਤ ਵਿੱਚ ਰਹਿ ਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਉਹਨਾਂ ਦੇ ਸੰਸਾਰ ਤੋਂ ਚਲੇ ਜਾਣ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਵਿੱਚ ਸਾਬਕਾ  ਚੇਅਰਮੈਨ ਗੁਰਦੇਵ ਸਿੰਘ ਵਿਰਕ,ਬਾਬਾ ਗੁਰਦਿੱਤ ਸਿੰਘ ਮੱਲੀ,ਭਾਈ ਤਾਰੂ ਸਿੰਘ ,ਕਾਲਾ ਗੋਰਾਇਆ,ਸਾਬਕਾ ਇੰਸਪੈਕਟਰ ਜਰਨੈਲ ਸਿੰਘ ਮੱਲੀ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ l

Related posts

ਸੰਕਲਪ ਪ੍ਰੋਜੈਕਟ ਅਧੀਨ, ਮੋਹਾਲੀ ਇੰਡਸਟ੍ਰੀਜ਼ ਐਸੋਸੀਏਸ਼ਨ ਨਾਲ ਕਰਵਾਈ ਗਈ ਵਰਕਸ਼ਾਪ।

JL News

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਦਿੱਲੀ ‘ਚ ਵਧੀ ਸਖ਼ਤੀ, ਬਾਜ਼ਾਰ-ਰੈਸਟੋਰੈਂਟ ‘ਚ ਬਿਨਾਂ ਮਾਸਕ ਐਂਟਰੀ ‘ਤੇ ਪਾਬੰਦੀ

JL News

ਅੱਜ ਸ਼ਾਮੀ ਪ੍ਰੈਸ ਕਾਨਫਰੰਸ ਕਰਨਗੇ ADGP ਪ੍ਰਮੋਦ ਬਾਨ-

JL News
Download Application