Last 24 Hour Punjab Punjabi

ਨਸ਼ਾ ਵਿਰੋਧੀ ਸਮਾਜ ਨਿਰਮਾਣ ਸੁਸਾਇਟੀ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਨੇ ਮਾਤਾ ਭੱਦਰਕਾਲੀ ਮੰਦਿਰ ਵਿਖੇ ਟੇਕਿਆ ਮੱਥਾ:-

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ(ਪੰਜਾਬ) / 16-05-2026

(ਰਿਪੋਰਟ – ਮਨਜੀਤ ਸਿੰਘ)

ਨਸ਼ਾ ਵਿਰੋਧੀ ਸਮਾਜ ਨਿਰਮਾਣ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਾਲ ਕ੍ਰਿਸ਼ਨ ਸ਼ਰਮਾ ਬੀਕੇ ਢਾਬੇ ਵਾਲੇ ਪ੍ਰਸਿੱਧ ਪੁਰਾਤਨ ਮੰਦਰ ਮਾਤਾ ਭੱਦਰਕਾਲੀ ਜੀ ਖਜ਼ਾਨਾ ਗੇਟ ਵਿਖੇ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਬੀਕੇ ਸ਼ਰਮਾ ਨੇ ਦੱਸਿਆ ਕਿ ਮਾਤਾ ਭੱਦਰਕਾਲੀ ਜੀ ਦਾ ਸਲਾਨਾ ਮੇਲਾ ਪੁਰਾਤਨ ਸਮੇਂ ਚੋਂ ਚੱਲਦਾ ਆ ਰਿਹਾ ਹੈ ਅਤੇ ਸ਼ਰਧਾਲੂ ਦੂਰੋਂ ਦੂਰੋਂ ਆ ਕੇ ਮਾਤਾ ਪੱਧਰ ਕਾਲੀ ਜੀ ਦੇ ਮੰਦਰ ਵਿਖੇ ਨਤਮਸਤਕ ਹੁੰਦੇ ਹਨ। ਸੋ ਅੱਜ ਬੀਕੇ ਸ਼ਰਮਾ ਵੱਲੋਂ ਵੀ ਮਾਤਾ ਭਦਰਕਾਲੀ ਜੀ ਦੇ ਮੰਦਰ ਮੱਥਾ ਟੇਕਿਆ ਗਿਆ। ਬੀ ਕੇ ਸ਼ਰਮਾ ਵੱਲੋਂ ਪ੍ਰਸਿੱਧ ਗਾਇਕ ਸੰਜੇ ਸਾਵਰੀਆ ਨੂੰ ਨੋਟਾਂ ਦਾ ਹਾਰ ਪਾ ਕੇ ਸਨਮਾਨਤ ਕੀਤਾ ਗਿਆ ।ਇਸ ਦੇ ਨਾਲ ਸਮਾਜ ਸੇਵਿਕਾ ਸ੍ਰੀਮਤੀ ਸੂਰਬੀ ਵਰਮਾਂ ਨੂੰ ਵੀ ਬੀਕੇ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਸ਼ਰਮਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਮਾਤਾ ਭੱਦਰਕਾਲੀ ਜੀ ਦੇ ਸਲਾਨਾ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ।

Related posts

ਸਿੰਗਲ ਜੁਸ ਪਲਾਸਟਿਕ ਦੀਆਂ ਵਸਤੂਆਂ ਦੀ ਵਿਕਰੀ ਤੇ ਵਰਤੋਂ ‘ਤੇ ਪੁਰਨ ਰੋਕ – ਵਧੀਕ ਡਿਪਟੀ ਕਮਿਸ਼ਨਰ

JL News

भारत में कोरोना के मामलों में बड़ा उछाल, 24 घंटे में 14506 नए केस l

JL News

पुलिस द्वारा अवैध शराब परिवहन पर की गई कार्यवाही।

JL News
Download Application