Last 24 Hour Punjab Punjabi

ਖਮਾਣੋਂ ਨਗਰ ਕੌਂਸਲ ਦੀ ਅਹਿਮ ਮੀਟਿੰਗ,BJP ਵਲੋਂ ਸ਼ਹਿਰ ਦੇ ਵਿਕਾਸ, ਚੋਣਾਂ ਦੇ ਮੁਦਿਆਂ ਤੇ ਚਰਚਾ।

ਜੇਐਲ ਨਿਊਜ਼ / JL NEWS 

ਖਮਾਣੋਂ,ਖੰਨਾ(ਪੰਜਾਬ) / 08-05-2026

(ਰਿਪੋਰਟ-ਜੇ ਪੀ ਸਿੰਘ, ਸੁਖਦੇਵ ਸਿੰਘ)

ਮਿਉਂਸੀਪਲ ਕਾਰਪੋਰੇਸ਼ਨ ਦੇ ਦੀਆਂ ਚੋਣਾਂ ਦੇ ਸਬੰਧ ਵਿੱਚ ਇੱਕ ਅਹਿਮ ਮੀਟਿੰਗ ਖਮਾਣੋਂ ਸ਼ਹਿਰ ਵਿਖੇ ਹੋਈ।ਜਿਸ ਦੀ ਅਗਵਾਈ ਹਲਕਾ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰ ਨੇ ਕੀਤੀ। ਦੱਸਿਆ ਜੋ ਸਕੀਮਾਂ ਪੰਜਾਬ ਤੋਂ ਬਾਹਰ ਚੱਲ ਰਹੀਆਂ ਹਨ, ਉਹ ਪੰਜਾਬ ਵਿੱਚ ਵੀ ਚਲਾਇਆ ਜਾਣ ਗਿਆ,ਜਿਸ ਵਿੱਚ BJP ਦੇ ਸਥਾਨਕ ਆਗੂਆਂ ਨੇ ਭਾਗ ਲਿਆ। ਮੀਟਿੰਗ ਦਾ ਮੁੱਖ ਮੰਤਵ ਸ਼ਹਿਰ ਦੇ ਚੱਲ ਰਹੇ ਵਿਕਾਸ ਕੰਮਾਂ ਅਤੇ ਆਉਣ ਵਾਲੀਆਂ ਸਮੱਸਿਆਵਾਂ ਦਾ ਜਾਇਜ਼ਾ ਲੈਣਾ ਸੀ। ਇਸ ਮੋਕੇ ਮੁੱਖ ਮਹਿਮਾਨ ਵਜੋਂ ਚੋਣ ਇੰਚਾਰਜ ਭਾਜਪਾ ਡਾ. ਹਰਬੰਸ ਲਾਲ ਜੀ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਪਾਰਟੀ ਦੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਸ਼ਿਰਕਤ ਕੀਤੀ।ਇਸ ਮੋਕੇ ਹਾਜ਼ਰ ਰਹੇ ਵਿਵੇਕ ਜੈਨ ਦੀਪਕ ਕੁਮਾਰ ਰਾਜੂ, ਅਰਵਿੰਦਰ ਸਿੰਘ ਬੰਟੂ, ਦਿਨੇਸ਼ ਕੁਮਾਰ ਗਾਮਾ, ਗੁਰਪ੍ਰੀਤ ਸਿੰਘ ਗੁਰੀ, ਪ੍ਰਦੀਪ ਕੁਮਾਰ ਤਿਵਾੜੀ, ਸ਼ਲਿੰਦਰ ਕੁਮਾਰ, ਹਰੀਸ਼ ਰਤਨ ਆਦਿ ਤੋਂ ਇਲਾਵਾ ਪਾਰਟੀ ਆਗੂ ਹਾਜਰ ਸਨ।

Related posts

ਪ੍ਰਦਰਸ਼ਨ ਕਰ ਰਹੇ ਕਾਂਗਰਸੀ ਪੁਲਿਸ ਨੇ ਲਏ ਹਿਰਾਸਤ ਵਿੱਚ,ਇਸ ਬਾਰੇ ਸੀ ਐੱਮ ਦਾ ਕੀ ਕਹਿਣਾ ਪੜੋ ਖ਼ਬਰ ।

JL News

“ਮੋਦੀ-ਸ਼ਾਹ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਯੁਕਤ ਕਿਸਾਨ ਸਭਾ ਦਾ ਸੰਘਰਸ਼ ਹੋਵੇਗਾ ਹੋਰ ਤਿੱਖਾ” — ਕਰਨੈਲ ਸਿੰਘ ਇਕੋਲਾਹਾ

JL News

पंजाब में 6 दिन में तीसरी बार कोरोना हुआ सैकड़ा पार।

JL News
Download Application