Last 24 Hour Punjab Punjabi

“ਭਾਰਤ ਜੋੜੋ ਯਾਤਰਾ” ਦੀ ਟੀਮ ਵਿੱਚ ਚੁਣੇ ਗਏ ਸ਼ਿਵਮ ਇੰਸਾ,ਕੀਤਾ ਪਾਰਟੀ ਦਾ ਧੰਨਵਾਦ –

ਜੇਐਲ ਨਿਊਜ਼ / JL NEWS 

ਅੰਮ੍ਰਿਤਸਰ (ਪੰਜਾਬ) /13-12-2022

ਕਾਂਗਰਸ ਪਾਰਟੀ ਦੇ ਵਰਕਰ ਤੇ NSUI ਦੇ ਨੈਸ਼ਨਲ ਕੋਆਰਡੀਨੇਟਰ ਸ਼ਿਵਮ ਇੰਸਾ ਨੂੰ ਪਾਰਟੀ ਨੇ ਫਿਰ ਤੋ ਜਿੰਮੇਵਾਰੀ ਸੋਂਪੀ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਭਾਰਤ ਜੋੜੋ ਯਾਤਰਾ’ ਅਗਲੇ ਮਹੀਨੇ ਪੰਜਾਬ ਪੁੱਜੇਗੀ ਅਤੇ ਮਾਧੋਪੁਰ ਰਾਹੀਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਕਰੀਬ 10 ਦਿਨ ਸੂਬੇ ਵਿੱਚ ਰੁਕੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋ ਭਾਰਤ ਜੋੜੋ ਯਾਤਰਾ ਲਈ ਚੁਣੀ ਗਈ ਟੀਮ ਵਿੱਚ ਅੰਮ੍ਰਿਤਸਰ ਦੇ ਸ਼ਿਵਮ ਇੰਸਾ ਨੂੰ ਵੀ ਚੁਣਿਆ ਹੈ। ਗੱਲਬਾਤ ਕਰਦਿਆਂ ਸ਼ਿਵਮ ਨੇ ਪਾਰਟੀ ਵੱਲੋ ਦਿੱਤੀ ਜਿੰਮੇਵਾਰੀ ਤੇ ਕਾਂਗਰਸ ਹਾਈਕਮਾਡ ਤੇ NSUI  ਪ੍ਰਦੇਸ਼ Former President ਅਕਸ਼ੈ ਸ਼ਰਮਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਵੱਲੋ ਦਿੱਤੀ ਹਰ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਵੇਗਾ।

Related posts

“ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਤਹਿਤ ਮਨਾਇਆ ਗਿਆ ਵਿਸ਼ਵ ਸਾਈਕਲ ਦਿਵਸ

JL News

ਖੰਨਾ ਸ਼ਹਿਰ ‘ਚ ਆਟੋ ਰਿਕਸ਼ਾ ਘੁੰਮ ਰਹੇ ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋ

JL News

ओजस्‍वी अभियान के तहत सॉयबर सुरक्षा और जागरूकता विषय पर कार्यशाला का आयोजन।

JL News
Download Application