Last 24 Hour Punjab Punjabi राजनीति राज्य

300 ਯੂਨਿਟ ਮੁਫ਼ਤ ਬਿਜਲੀ 1 ਜੁਲਾਈ ਤੋਂ ਦੇਣ ਦਾ ਐਲਾਨ l

ਜੇਐਲ ਨਿਊਜ਼ / JL NEWS

ਚੰਡੀਗੜ੍ਹ/ 27-06-2022

ਜਿੱਥੇ ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਦਾ ਬਜਟ ਪੇਸ਼ ਕਰ ਰਹੇ ਹਨ। ਉੱਥੇ ਹੀ ਬਾਕੀ ਐਲਾਨਾਂ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ 1 ਜੁਲਾਈ 2022 ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਅਸੀਂ ਇਸ ਵਾਸਤੇ ਲੋੜੀਂਦੇ ਫੰਡਾ ਪ੍ਰਬੰਧ ਕਰ ਲਿਆ ਹੈ।

Related posts

अन्तर्राष्ट्रीय योग दिवस की तैयारियों को लेकर किया योगाभ्यास।

JL News

पुत्रवधू की गला काटकर ससुर ने की हत्या

JL News

भदोही में किया गया मासिक समीक्षा बैठक का आयोजन।

JL News
Download Application