Last 24 Hour Punjab Punjabi

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਪਰਿਵਾਰ ਦੇ ਘਰੋਂ ਕਰੀਬ 20 ਲੱਖ ਰੁਪਏ ਦੀ ਹੋਈ ਚੋਰੀ

ਜੇਐਲ ਨਿਊਜ਼ / JL NEWS 

ਗੁਰਦਾਸਪੁਰ(ਪੰਜਾਬ) / 05-06-2026

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ) 

ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਾਮ ਨੂੰ ਘਰ ਪਰਤੇ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਖੁੱਲੀਆਂ ਹੋਈਆਂ ਸਨ ਕਮਰਿਆਂ ਵਿੱਚ ਰੱਖਿਆ ਸਮਾਨ ਵੀ ਜਮੀਨ ਤੇ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਜਦੋਂ ਓਹਨਾ ਵੱਲੋਂ ਸਮਾਨ ਦੀ ਜਾਂਚ ਕੀਤੀ ਗਈ ਤਾਂ ਘਰ ਵਿੱਚ ਰੱਖੇ ਕਰੀਬ 20 ਲੱਖ ਰੁਪਏ ਗਾਇਬ ਸਨ। ਉਹਨਾਂ ਕਿਹਾ ਕਿ ਇਹ ਰਕਮ ਫਸਲ ਵੇਚਣ ਜਮੀਨ ਦੇ ਸੌਦੇ ਤੇ ਠੇਕੇ ਤੇ ਦਿੱਤੀ ਪੈਲੀ ਤੋਂ ਪ੍ਰਾਪਤ ਹੋਏ ਸਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਬੱਚਿਆਂ ਦੇ ਵਿਆਹ ਲਈ ਫੇਰ ਰਕਮਸਾਲਾ ਦੀ ਮਿਹਨਤ ਨਾਲ ਇਕੱਠੀ ਕੀਤੀ ਸੀ ਪੀੜਤ ਪਰਿਵਾਰ ਮੁਤਾਬਕ ਚੋਰੀ ਦੀ ਘਟਨਾ ਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਜਿਸ ਦੀ ਫੋਟੋ ਚ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੇ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਪਰਿਵਾਰ ਦੀ ਰਕਮ ਬਰਾਮਦ ਕਰਵਾਈ ਜਾਵੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਮੁੱਲ ਜਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Related posts

जोबट पुलिस ने आचार संहिता के दौरान अवैध शराब के विरूद्ध की कार्यवाही

JL News

स्कूली विद्यार्थियों ने वोट आकृति बनकर मतदाता जागरूकता की पहल की

JL News

ਬੱਸੀ ਪਠਾਣਾ ‘ਚ ਦਿਵਿਆਂਗਜਨਾਂ-ਬਜ਼ੁਰਗਾਂ ਨੂੰ 12 ਲੱਖ ਦੇ ਸਹਾਇਕ ਉਪਕਰਨ ਵੰਡੇ ਗਏ –

JL News
Download Application