Last 24 Hour Punjab Punjabi

ਵਾਲਮੀਕਿ ਤੀਰਥ ਧੂਣਾ ਸਾਹਿਬ ਟਰਸਟ ਤੋਂ ਸੰਤ ਮਲਕੀਤ ਨਾਥ ਜੀ ਦੀ ਰਹਿਨੁਮਾਈ ਹੇਠ ਸ਼ਾਮ ਲਾਲ ਬਿੱਟੂ ਬਣੇ ਮਾਲਵਾ ਜੋਨ ਦੇ ਚੇਅਰਮੈਨ

ਜੇਐਲ ਨਿਊਜ਼ / JL NEWS

ਅੰਮ੍ਰਿਤਸਰ (ਪੰਜਾਬ) / 19-04-2026 

(ਰਿਪੋਰਟ – ਮਨਜੀਤ ਸਿੰਘ )

ਭਗਵਾਨ ਵਾਲਮੀਕਿ ਤੀਰਥ ਧੂਣਾ ਸਾਹਿਬ ਟਰਸਟ ਤੋਂ ਗੱਦੀ ਨਸ਼ੀਨ ਸਤਿਗੁਰ ਮਲਕੀਤ ਨਾਥ  ਦੀ ਕਿਰਪਾ ਸਦਕਾ ਟਰਸਟ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਗੱਬਰ ਦੀ ਦੇਖਰੇਖ ਹੇਠ ਅੱਜ ਸ਼ਾਮ ਲਾਲ ਬਿੱਟੂ ਬਣੇ ਮਾਲਵਾ ਜੋਨ ਪੰਜਾਬ ਦੇ ਚੇਅਰਮੈਨ ਅਤੇ ਇਹਨਾਂ ਤੋਂ ਇਲਾਵਾ ਮਾਲਵਾ ਜੋਨ ਦੇ ਵੱਖ ਵੱਖ ਕਸਬਿਆਂ ਤੋਂ ਦਿੱਤੀਆਂ ਗਈਆਂ ਅਹੁਦੇਦਾਰੀਆਂ । ਜਿਸ ਵਿੱਚ ਗੱਦੀ ਨਸ਼ੀਨ ਸੰਤ ਮਲਕੀਤ ਨਾਥ ਜੀ ਨੇ ਆਏ ਹੋਏ ਮਾਲਵਾ ਜੋਨ ਤੋਂ ਵੱਡੀ ਟੀਮ ਨਾਲ ਨੌਜਵਾਨਾਂ ਨੂੰ ਭਰਪੂਰ ਅਸ਼ੀਰਵਾਦ ਦਿੰਦਿਆਂ ਮੁਬਾਰਕਾਂ ਦਿੱਤੀਆਂ । ਧੂਣਾ ਸਾਹਿਬ ਟਰਸਟ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਜੀ ਗੱਬਰ ਵੱਲੋਂ ਨਵੀਆਂ ਨਿਯੁਕਤੀਆਂ ਕਰਦੇ ਹੋਏ ਸ਼ਾਮ ਲਾਲ ਬਿੱਟੂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਪਗੜੀ ਦੀ ਰਸਮ ਨਾਲ ਨਿਵਾਜ ਕੇ ਮਾਲਵਾ ਜੌਨ ਦੀਆਂ ਨਿਯੁਕਤੀਆਂ ਕੀਤੀਆਂ। ਇਸ ਮੌਕੇ ਧੂਣਾ ਸਾਹਿਬ ਟਰਸਟ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਗੱਬਰ, ਬਾਬਾ ਬਲਵੰਤ ਨਾਥ ਜੀ, ਬਾਬਾ ਮੇਘਨਾਥ ਜੀ ,ਪੰਜਾਬ ਦੇ ਯੂਥ ਪ੍ਰਧਾਨ ਬਿੱਟੂ ਪਹਿਲਵਾਨ ,ਧੂਣਾ ਸਾਹਿਬ ਟਰਸਟ ਦੇ ਮੁੱਖ ਬੁਲਾਰੇ ਦਵਿੰਦਰ ਪਹਿਲਵਾਨ , ਸ਼ਾਮ ਲਾਲ ਬਿੱਟੂ ਚੇਅਰਮੈਨ ਪੰਜਾਬ,
ਸ਼ਿਵ ਕੁਮਾਰ ਪੰਜਾਬ ਪਰਧਾਨ ਫਿਰੋਜ਼ਪੁਰ,
ਅਮੀਏ ਲਾਲ ਮੁਖ ਸਲਾਹਕਾਰ ਮੁਕਤਸਰ
ਪ੍ਰੇਮ ਕੁਮਾਰ ਸਰਵਣ ਵਾਈਸ ਚੇਅਰਮੈਨ ਪੰਜਾਬ ਜਲਾਲਾਬਾਦ
ਮੰਗਤ ਰਾਮ ਉਪ ਪ੍ਰਧਾਨ ਮੁਕਤਸਰ
ਸਤਪਾਲ ਸਲਾਹਕਾਰ ਪੰਜਾਬ
ਨੱਥੂਰਾਮ ਉਪ ਸਲਾਹਕਾਰ ਪੰਜਾਬ
ਸੁੰਦਰ ਰਾਮ ਜਿਲਾ ਚੇਅਰਮੈਨ ਫਰੀਦਕੋਟ
ਰਾਜੇਸ਼ ਖਾਨ ਵਾਈਸ ਪਰਧਾਨ ਜਿਲਾ ਫਿਰੋਜ਼ਪੁਰ
ਚਰਨਦਾਸ ਜਿਲਾ ਚੇਅਰਮੈਨ ਮੁਕਤਸਰ
ਸੁਰਜੀਤ ਕੁਮਾਰ ਜਿਲਾ ਸਕੱਤਰ ਗਰੂਰਸਾਹਿਬ
ਮੋਨੁ ਬਾਗਪ੍ਰਾਣਾ ਜਿਲਾ ਪਰਧਾਨ ਮੋਗਾ
ਸੋਹਨ ਲਾਲ ਉਪ ਸਲਾਹਕਾਰ ਮੁਕਤਸਰ
ਰਿੰਕੂ ਵਾਇਸ ਜਿਲਾ ਪਰਧਾਨ ਮੋਗਾ
ਅਵਤਾਰ ਕ੍ਰਿਸ਼ਨ ਜਿਲਾ ਸਲਾਹਕਾਰ ਫਿਰੋਜ਼ਪੁਰ
ਪੱਪੂ ਸਿੰਘ ਬਾਘਾਪੁਰਾਣਾ ਸ਼ਹਿਰ ਸਲਾਹਕਾਰ
ਵਿਸ਼ਾਲ ਕਰੁ ਜਿਲਾ ਉਪ ਪਰਧਾਨ ਫਾਜ਼ਲਕਾ
ਸਾਹਿਲ ਕੁਮਾਰ ਜਿਲਾ ਸਕੱਤਰ ਫਾਜਲਕਾ
ਪਿਆਰੇਲਾਲ ਬਲਾਕ ਚੇਅਰਮੈਨ ਗਰੂਰਸਾਹਿਬ
ਚਿਮਨ ਲਾਲ ਬਲਾਕ ਪਰਧਾਨ ਗਰੂਰਸਾਹਿਬ
ਤਾਰਾ ਚੰਦ ਸਲਾਹਕਾਰ ਮੁਕਤਸਰ
ਸੰਦੀਪ ਕੁਮਾਰ ਸ਼ਹਿਰੀ ਪਰਧਾਨ ਜਲਾਲਾਬਾਦ
ਵੇਦ ਪ੍ਰਕਾਸ਼ ਬਲਾਕ ਸਲਾਹਕਾਰ ਗਰੂਰਸਾਹਿਬ
ਸੁਭਾਸ਼ ਚੰਨੀ ਵਾਈਸ ਚੇਅਰਮੈਨ ਫਾਜ਼ਲਕਾ
ਰਾਮ ਪ੍ਰਕਾਸ਼ ਜਿਲਾ ਚੇਅਰਮੈਨ ਫਾਜਲਕਾ
ਮੁਨਸ਼ੀ ਰਾਮ ਸਲਾਹਕਾਰ ਫਾਜ਼ਲਕਾ ਅਤੇ ਹੋਰ ਹਾਜ਼ਰ ਸਨ।

Related posts

ਸਤਲੁਜ ਫਿਲਮ ਵਿਵਾਦ-ਆਰਐਸਪੀ ਨੇ ਸੁਤੰਤਰ ‘Truth Commission'(ਸੱਚ ਕਮਿਸ਼ਨ) ਬਣਾਉਣ ਦੀ ਕੀਤੀ ਮੰਗ

JL News

सृजन कार्यक्रम-5 में पिपलानी क्षेत्र की करीब 150 किशोरी बालिकाओं ने लिया भाग

Mukesh Singh

थाना औराई क्षेत्र अंतर्गत गैंग के सदस्यों को भारी मात्रा में अवैध गांजा, शस्त्र व कारतूस के साथ किया गया था गिरफ्तार।

JL News
Download Application