Last 24 Hour Punjab Punjabi

ਗੁਰਦਾਸਪੁਰ ਪੁਲਿਸ ਨੇ ਇਕ ਕਿਲੋ ਅਫੀਮ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਜੇਐਲ ਨਿਊਜ਼ / JL NEWS

ਗੁਰਦਾਸਪੁਰ (ਪੰਜਾਬ) / 14-4-2026। । 

(ਰਿਪੋਰਟ – ਬੀਰਜਤਿੰਦਰ ਸਿੰਘ ਭਿਖਾਰੀਵਾਲ)

ਮੁਲਜਮ ਦੀ ਪਛਾਣ ਤਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੱਘੂਵਾਲ ਵਜੋਂ ਹੋਈ । ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਰਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬੱਬਰੀ ਨਾਕੇ ਕੋਲ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਵਿਅਕਤੀ ਬੱਸ ਤੋਂ ਉਤਰ ਕੇ ਸੱਕੀ ਹਾਲਾਤਾਂ ਚ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਪੁਲਿਸ ਵੱਲੋਂ ਸ਼ੱਕ ਪੈਣ ਤੇ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਕਿਲੋ ਫੀਮ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੇ ਵਿਰੁੱਧ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਦਰ ਗੁਰਦਾਸਪੁਰ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਕਿਹਾ ਕਿ ਮੁਲਜਮ ਕੋਲੋਂ ਪੁੱਛ ਕੇ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਸਮਗਲਰ ਦੇ ਇਸ ਨੈਟਵਰਕ ਨਾਲ ਜੁੜੇ ਹਰ ਲੋਕਾਂ ਦਾ ਪਤਾ ਲਗਾਇਆ ਜਾ ਸਕੇ।

Related posts

पंजाब में चार्ज नहीं छोड़ रहे तहसीलदार-नायब तहसीलदार l

JL News

ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਬਣਾਏ ਜਾਣ ‘ਤੇ ਦਲਿਤ ਭਾਈਚਾਰਾ ਬਾਗੋ-ਬਾਗ,”ਅਕਾਲੀ ਤੇ ‘ਆਪ’ ਨੇ ਦਲਿਤਾਂ ਨਾਲ ਕੀਤਾ ਧੋਖਾ, ਕਾਂਗਰਸ ਹੀ ਦਿੰਦੀ ਹੈ ਮਾਣ-ਸਨਮਾਨ” : ਹਰਜਿੰਦਰ ਇਕੋਲਾਹਾ

JL News

रिलांयस जियो के चेयरमैन होंगे आकाश अम्बानी , पिता मुकेश अंबानी ने दिया पद से इस्तीफा l

JL News
Download Application