Last 24 Hour Punjab Punjabi

ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋ ਕੀਤੀ ਗਈ ਮੀਟਿੰਗ।

ਜੇਐਲ ਨਿਊਜ਼ / JL NEWS 

ਬਟਾਲਾ(ਪੰਜਾਬ) / 14-04-2026

(ਰਿਪੋਰਟ – ਵਿਕਰਮਜੀਤ ਸਿੰਘ)

ਅੱਜ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਦਫਤਰ ਡੀਲਕਸ ਪੁਲੀ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪ੍ਰੈਸ ਬਿਆਨ ਜਾਰੀ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਮਾਝਾ ਜੋਨ ਦੇ ਜਨਰਲ ਸੈਕਟਰੀ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ 16 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੀ ਬਟਾਲਾ ਫੇਰੀ ਮੌਕੇ ਅਸੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਦਵਾਂਗੇ ਲੰਬੇ ਸਮੇਂ ਲਟਕਦੀਆਂ ਮੰਗਾਂ ਜੋ ਪੰਜਾਬ ਸਰਕਾਰ ਨੇ ਪੂਰੀ ਨਹੀਂ ਕੀਤੀ ਮਜ਼ਦੂਰਾਂ ਦੇ ਸਿਰ ਚੜਿਆ ਕਰਜ਼ਾ ਼ਰੋਜ਼ਗਾਰ ਨਸਾ ਮੁਕਤੀ ਅਤੇ ਬਿਜਲੀ ਦੇ ਬਿੱਲ ਮਾਫ ਹੁਣ ਤੇ ਸਿਰਫ ਮਜ਼ਦੂਰ ਨੂੰ 40 ਹਾਜ਼ਰ ਤੋ ਪੰਜਾਹ ਰੁਪਏ ਤੱਕ ਬਿੱਲ ਆ ਰਹੇ ਹਨ ਮਜ਼ਦੂਰਾ ਦੇ ਬਿੱਲ ਖਤਮ ਕੀਤੇ ਜਾਣ ਮਨਰੇਗਾ ਸਕੀਮ ਦਾ ਕੰਮ ਪਿੰਡਾ ਵਿੱਚ ਨਹੀਂ ਮਿਲ ਰਿਹਾ ਕੱਚੇ ਘਰਾ ਦੀਆ ਗਾਰਟਾ ਨਹੀਂ ਮਿਲ ਰਹੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਿਚ ਰੱਖਿਆ ਸ਼ਰਤਾਂ ਵਾਪਸ ਲਿਆ ਜਾਣ ਨੌਜਵਾਨਾਂ ਨੂੰ ਪੰਜਾਬ ਸਰਕਾਰ ਰੋਜ਼ਗਾਰ ਦਫਤਰਾ ਵਿਚ ਕਰਕੇ ਜਾ ਨੌਜਵਾਨਾਂ ਨੂੰ ਨੌਕਰੀ ਦੇਵੇ ਜਾ 2500 ਰੁਪਏ ਭੱਤਾ ਦੈਵੇ ।

ਬੁਜ਼ੁਰਗਾਂ ਨੂੰ 2500 ਪੈਨਸ਼ਨ ਲਾਗੂ ਕੀਤੀ ਜਾਵੇ ਪੰਜਾਬ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ ਪਾਈ ਜਾਵੇ ਲੰਮੈ ਸਮੇਂ ਤੋ ਸਕੂਲਾਂ ਵਿਚ ਬੱਚਿਆਂ ਦਾ ਖਾਣਾ ਬਣ ਰਹੀ ਔਰਤਾਂ ਨੂੰ ਪੰਜਾਬ ਸਰਕਾਰ ਵੱਲੋਂ ਚੌਣਵੀ ਵਾਅਦੇ ਵਿੱਚ ਵਾਅਦਾ ਕੀਤਾ ਸੀ ਕਿ ਸਕੂਲ ਵਿੱਚ ਕੁੱਕਾ ਨੂੰ ਸਰਕਾਰ ਦੁਗਣਾ 6000 ਰੁਪਾਏ ਮਾਣ ਭੱਤਾ ਦੇਵੇਗੀ ਅਤੇ ਉਹਨਾਂ ਨੂੰ ਪੱਕਾ ਕਰੇਗੀ ਇਹ ਮੰਗਾਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਵਾਂਗਾ ਇਸ ਸਮੇਂ ਪ੍ਰਧਾਨ ਸਰੂਪ ਸਿੰਘ‌

ਸਖਦੇਵ ਸਿੰਘ ਰਾਕੇਸ਼ ਕੁਮਾਰ ਹਰਜੀਤ ਸਿੰਘ ਕਰਨ ਰਮੇਸ਼ ਕੁਮਾਰ ਮਿਡ ਡੇ ਮੀਲ ਸਫਾਈ ਵਰਕਰ ਯੂਨੀਅਨ ਆਜ਼ਾਦ ਤੋ ਸਤਿੰਦਰ ਕੌਰ ਬਟਾਲਾ ਦਲਬੀਰ ਸਿੰਘ ਭੱਟੀ ਕਾਮਰੇਡ ਬਚਨ ਮਸੀਹ ਮਾਸਾਣੀਆ ਆਦਿ ਮੈਂਬਰ ਹਾਜ਼ਰ ਸਨ।

Related posts

ਮੂਸੇਵਾਲਾ ਦੇ ਗੀਤ ‘SYL’ ‘ਤੇ ਮੁੱਕੇਬਾਜ਼ ਵਜਿੰਦਰ ਸਿੰਘ ਦੀ ਪ੍ਰਤੀਕਿਰਿਆ,ਪੜੋ ਕੀ ਕਿਹਾ।

JL News

ਸਰਕਾਰੀ ਅਧਿਆਪਕ ਨੇ ਨਹਿਰ ਦੇ ਪੁਲ ਕੋਲ ਗੱਡੀ ਖੜੀ ਕਰਕੇ ਮਾਰੀ ਛਾਲ-

JL News

16 जुलाई से 14 अगस्त तक प्रदेश के सभी जिलों में मनाया जायेगा विकास पर्व

JL News
Download Application